Tweet Disematkan
Gurvinder Singh Khosa
562 posts

Gurvinder Singh Khosa
@Amazingly1990
Teacher,Social Thinker, DTF Unionist, Environmentalist, GK lover, PG in History
Bergabung Ağustos 2023
270 Mengikuti496 Pengikut

ਸਰਕਾਰੀ ਮੁਲਾਜ਼ਮਾਂ ਨੂੰ 1 ਜੁਲਾਈ 2025 ਤੋਂ ਦਿੱਤੇ ਜਾ ਰਹੇ DA ਦਾ ਸਟੇਟ ਵਾਈਜ਼ ਅੰਕੜਾ....
ਕੇਂਦਰ ਸਰਕਾਰ..... 58%
ਹਰਿਆਣਾ ਸਰਕਾਰ... 58%
ਰਾਜਸਥਾਨ ਸਰਕਾਰ.... 58%
ਜੰਮੂ ਕਸ਼ਮੀਰ ਸਰਕਾਰ... 58%
ਮੱਧ ਪ੍ਰਦੇਸ਼ ਸਰਕਾਰ... 58%
ਛੱਤੀਸਗੜ੍ਹ ਸਰਕਾਰ... 58%
ਤਾਮਿਲਨਾਡੂ ਸਰਕਾਰ... 58%
ਉੜੀਸਾ ਸਰਕਾਰ....... 58%
ਆਸਾਮ ਸਰਕਾਰ....... 58%
ਸਿੱਕਮ ਸਰਕਾਰ........ 58%
ਅਰੁਨਾਚਲ ਪ੍ਰਦੇਸ਼..... 58%
ਉਤਰਾਖੰਡ ਸਰਕਾਰ.... 55%
ਬਿਹਾਰ ਸਰਕਾਰ...... 55%
ਗੁਜਰਾਤ ਸਰਕਾਰ....... 53%
ਮਹਾਂਰਾਸ਼ਟਰ ਸਰਕਾਰ... 53%
ਤਿਲੰਗਾਨਾ ਸਰਕਾਰ... 52.8%
ਮੇਘਾਲਿਆ ਸਰਕਾਰ... 51%
ਹਿਮਾਚਲ ਪ੍ਰਦੇਸ਼..... 45%
ਅਤੇ
ਪੰਜਾਬ ਦੀ ਆਮ ਆਦਮੀ ਸਰਕਾਰ... 42% (ਸਭ ਤੋਂ ਘੱਟ)
PA
Gurvinder Singh Khosa me-retweet

ਉਲਟੀ ਗੰਗਾ......
ਅਖ਼ੇ ਜੀ ਪਟਿਆਲੇ ਤੋਂ ਹੁਕਮ ਨੇ ਕੇ ਦਿਨੇ ਬਿਜਲੀ ਛੱਡੋ..... ਤੇ ਰਾਤ ਨੂੰ ਪਾਵਰ ਕੱਟ ਲਗਾਓ....ਇਹ ਬਦਲਾਅ ਵੀ ਪਹਿਲੀ ਵਾਰ ਦੇਖਿਆ....ਕਣਕ ਦਾ ਸੀਜ਼ਨ ਬਿਲਕੁਲ ਸਿਖ਼ਰ ਤੇ ਹੈ ਤੇ ਕਿਸਾਨ ਖੇਤਾਂ ਚ ਹਨ ਤੇ ਦਿਨ ਸਮੇਂ ਬਿਜਲੀ ਦਾ ਖੇਤਾਂ ਚ ਹੋਣਾ ਤੇ ਰਾਤ ਨੂੰ ਪਾਵਰ ਕੱਟ ਇਹ ਤਾਂ ਸਰਾਸਰ ਲੋਕ ਮਾਰੂ ਹੈ...... ਸਿਸਟਮ ਨਾ ਦੀ ਕੋਈ ਚੀਜ਼ ਹੈ ਪੰਜਾਬ ਚ?????
PA
Gurvinder Singh Khosa me-retweet

ਪੰਜਾਬ ਵਿੱਚ ਬੇਅਦਬੀਆਂ ‘ਤੇ ਕਾਨੂੰਨ ਬਣਾਉਣ ਵਾਲੇ ਹੀ,
ਪਹਿਲਾਂ ਬੇਅਦਬੀਆਂ ਦੇ ਦੋਸ਼ੀਆਂ ਦੇ ਨਾਲ ਖੜੇ ਰਹੇ…
ਮਾਲੇਰਕੋਟਲਾ ਦੀ ਬੇਅਦਬੀ ਦਾ ਮਾਮਲਾ ਸਭ ਨੂੰ ਯਾਦ ਹੈ —
ਜਿੱਥੇ ਦਿੱਲੀ ਦੇ MLA ਨਰੇਸ਼ ਯਾਦਵ ‘ਤੇ 2016 ਚ ਪਰਚਾ ਦਰਜ ਹੋਇਆ
ਤੇ ਅਦਾਲਤ ਨੇ 2 ਸਾਲ ਦੀ ਸਜ਼ਾ ਵੀ ਸੁਣਾਈ ❗
ਪਰ ਸਭ ਤੋਂ ਵੱਡਾ ਸਵਾਲ ਇਹ ਹੈ
ਉਸੇ ਕੇਸ ਵਿੱਚ
MLA Harpal Singh Cheema ਵੱਲੋਂ ਵਕਾਲਤ ਕੀਤੀ ਗਈ…
👉 ਦੋਸ਼ੀ ਵੀ ਆਪਣੇ,
👉 ਵਕੀਲ ਵੀ ਆਪਣੇ,
👉 ਤੇ ਕਾਨੂੰਨ ਬਣਾਉਣ ਵਾਲੇ ਵੀ ਆਪਣੇ…
ਫਿਰ ਨਿਆਂ ਕਿੱਥੋਂ ਆਵੇਗਾ ❓
ਪਹਿਲਾਂ ਬੇਅਦਬੀ ਕਰਵਾਉ,
ਫਿਰ ਕੇਸ ਲੜੋ,
ਸੋਚਣ ਆਲੀ ਗੱਲ ਬੇਅਦਬੀਆਂ 2014 ਵਿੱਚ ਹੀ ਹੋਣੀਆਂ ਕਿਉਂ ਸ਼ੁਰੂ ਹੋਈਆਂ?
@SukhpalKhaira @kahlonjaskaran @PargatSOfficial @GARRY2070 @sikhhatetracker @KhalsaSarkar_ @shakkrpara @sakanakodar @advimaankhara @Teena_PPCC @APSKhadial @Amazingly1990 @KulrajanWadhwa @J_SriAkalTakht @SGPCPresident @Gurpreet0531 @chdwalia @CHDPolitales

PA
Gurvinder Singh Khosa me-retweet

ਜ਼ੀਰਾ ਦੇ ਪਿੰਡ ਕੋਹਾਲਾ 'ਚ ਵੱਡੀ ਵਾਰਦਾਤ,ਵਾਢੀ ਕਰ ਰਹੇ ਕਿਸਾਨਾਂ ਨੂੰ ਖੇਤਾਂ 'ਚੋਂ ਮਿਲਿਆ ਡਰੋਨ ਤੇ ਹੈਰੋਇਨ!
ਸਰਹੱਦ ਤੋਂ ਕਰੀਬ 25 ਕਿਲੋਮੀਟਰ ਦੂਰ ਪਿੰਡ ਕੋਹਾਲਾ ਵਿੱਚ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਕਣਕ ਵੱਢ ਰਹੇ ਕਿਸਾਨਾਂ ਦੀ ਨਜ਼ਰ ਇੱਕ ਡਿੱਗੇ ਹੋਏ ਡਰੋਨ 'ਤੇ ਪਈ। ਸੂਤਰਾਂ ਅਨੁਸਾਰ, ਇਹ ਡਰੋਨ ਪਿੰਡ ਦੇ ਨੰਬਰਦਾਰ ਦੀ ਜ਼ਮੀਨ ਵਿੱਚੋਂ ਮਿਲਿਆ ਹੈ, ਜਿਸ ਨਾਲ ਕਰੋੜਾਂ ਰੁਪਏ ਦੀ ਹੈਰੋਇਨ ਬੰਨ੍ਹੀ ਹੋਈ ਸੀ। ਖ਼ਾਸ ਗੱਲ ਇਹ ਰਹੀ ਕਿ ਪੁਲਿਸ ਦੀ ਬਜਾਏ ਕਿਸਾਨਾਂ ਨੇ ਖ਼ੁਦ ਇਸ ਦੀ ਸੂਚਨਾ ਪ੍ਰਸ਼ਾਸਨ ਨੂੰ ਦਿੱਤੀ। ਥਾਣਾ ਮੱਲਾਂਵਾਲਾ ਦੇ ਅਧੀਨ ਪੈਂਦੇ ਇਸ ਇਲਾਕੇ ਵਿੱਚ ਸੁਰੱਖਿਆ ਏਜੰਸੀਆਂ ਹੁਣ ਬਰੀਕੀ ਨਾਲ ਜਾਂਚ ਕਰ ਰਹੀਆਂ ਹਨ।
ਫੋਟੋ ਤੇ ਵੇਰਵਾ JG Zira News ਪੇਜ ਤੋ ਕਾਪੀ.....

PA

ਲਾਹਨਤੀ ਹੁਕਮਰਾਨਾਂ ਦੇ ਕੋਈ ਵਿਸ਼ੇਸ਼ ਸਿੰਗ ਨਹੀਂ ਉੱਗੇ ਹੁੰਦੇ ??
ਪਹਿਲਾਂ ਤੋਂ ਤਨਖਾਹਾਂ ਅਤੇ ਹੋਰ ਮਣਾਂ ਮੂੰਹੀਂ ਸਰਕਾਰੀ ਸਹੂਲਤਾਂ ਦਾ ਆਨੰਦ ਮਾਣ ਰਹੇ ਆਈ.ਏ.ਐੱਸ. ਅਤੇ ਆਈ.ਪੀ.ਐਸ.ਅਫਸਰਾਂ ਨੂੰ ਕੇਂਦਰ ਸਰਕਾਰ ਦੀ ਤਰਜ਼ 'ਤੇ ਨਾਲੋ ਨਾਲ ਮਹਿੰਗਾਈ ਭੱਤਾ ਦੇਣ ਵਾਲੀ ਸਰਕਾਰ ਆਮ ਘਰਾਂ 'ਚੋਂ ਆਏ ਹੇਠਲੇ ਮੁਲਾਜ਼ਮਾਂ ਨੂੰ ਮਹਿੰਗਾਈ ਭੱਤਾ ਦੇਣ ਤੋਂ ਪੂਰੀ ਤਰ੍ਹਾਂ ਮੁਨਕਰ ਹੋ ਕੇ ਵੀ ਆਪਣੇ ਆਪ ਨੂੰ "ਆਮ ਆਦਮੀ ਦੀ ਸਰਕਾਰ" ਦੱਸਣ ਲੱਗਿਆਂ ਭੋਰਾ ਸ਼ਰਮ ਮਹਿਸੂਸ ਨਹੀਂ ਕਰਦੀ !!!

PA

ਸਿੱਖਿਆ ਕ੍ਰਾਂਤੀ ਦਾ ਭਾਂਡਾ ਭੱਜਿਆ! 1158 ਸਹਾਇਕ ਪ੍ਰੋਫ਼ੈਸਰਾਂ ਨੂੰ ਜਬਰੀਂ ਨਜ਼ਰਬੰਦ ਕਰਨ ਦੀ DTF ਨੇ ਕੀਤੀ ਨਿਖੇਧੀ.....
ਪੰਜਾਬ ਦੇ 64 ਸਰਕਾਰੀ ਕਾਲਜਾਂ ਵਿੱਚ ਲਗਭਗ 2100 ਪ੍ਰੋਫ਼ੈਸਰਾਂ ਦੀਆਂ ਅਸਾਮੀਆਂ ਖਾਲੀ ਹਨ, ਜਦਕਿ ਸਿਰਫ਼ 130 ਦੇ ਕਰੀਬ ਹੀ ਅਸਾਮੀਆਂ ਭਰੀਆਂ ਗਈਆਂ ਹਨ। ਇਸ ਦੇ ਬਾਵਜੂਦ ਸਰਕਾਰ ਵੱਲੋਂ 1158 ਸਹਾਇਕ ਪ੍ਰੋਫ਼ੈਸਰਾਂ ਦੀ ਭਰਤੀ ਪ੍ਰਕਿਰਿਆ ਨੂੰ ਲਟਕਾਇਆ ਜਾ ਰਿਹਾ ਹੈ ਅਤੇ ਲਗਾਤਾਰ ਮੀਟਿੰਗਾਂ ਦੇ ਕੇ ਮੁੱਕਰਿਆ ਜਾ ਰਿਹਾ ਹੈ।
@1158APFront5aab
punjabnetwork.com/the-vessel-of-…
PA

ਪੰਜਾਬ 'ਚ SIR ਦੇ ਮਾਮਲੇ ਚ ਇਕ ਹੋਰ BLO ਦੀ ਕੰਮ ਦੇ ਵੱਧ ਦਬਾਅ ਕਾਰਨ ਹਾਰਟ ਅਟੈਕ ਨਾਲ ਮੌਤ...... @ECISVEEP
PA
Gurvinder Singh Khosa me-retweet
Gurvinder Singh Khosa me-retweet

ਕਿਉਂ ਫਿਰ ਵਿਕਦਾ ਇਮਾਨ ਕੇ ਨਹੀਂ 👇
ਮਸ਼ਹੂਰ ਸੁਪਰੀਮ ਕੋਰਟ ਦੇ ਵਕੀਲ ਅਤੇ ਸਾਬਕਾ ਲੀਡਰ ਆਫ਼ ਓਪੋਜ਼ੀਸ਼ਨ, ਐਚ.ਐਸ. ਫੂਲਕਾ, ਜਿਨ੍ਹਾਂ ਨੇ 1984 ਦੇ ਸਿੱਖ ਕਤਲੇਆਮ ਦੇ ਪੀੜਤਾਂ ਲਈ ਮੁਫ਼ਤ ਕੇਸ ਲੜੇ, ਅੱਜ ਭਾਜਪਾ ਵਿੱਚ ਸ਼ਾਮਲ ਹੋ ਗਏ…
RSS ਤੇ BJP ਨੂੰ Clean Chit ਐਵੇਂ ਹੀ ਥੋੜਾ ਦਿੰਦੇ ਰਹੇ ਫੂਲਕਾ ਜੀ….
ਸ਼ਰੀਰ ਦਾ ਮਰਨਾ ਮੌਤ ਨਹੀਂ ਜ਼ਮੀਰ ਦਾ ਮਰਨਾ ਮੌਤ ਹੁੰਦਾ
ਸਵਾਲ ਨੇ ਫੂਲਕਾ ਜੀ ਨੂੰ
ਸਿੱਖਾਂ ਦੇ ਅਸਲੀ ਦੁਸ਼ਮਣ ਸੰਘੀ ਢਾਂਚੇ ਸਾਹਮਣੇ ਸੰਘੀਆਂ ਬਾਰੇ ਬੋਲਣ ਦੀ ਹਿੰਮਤ ਨਹੀਂ ਸੀ? ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਦਯਾਨੰਦ ਸਰਸਵਤੀ ਨੇ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਨੂੰ ਬਦਨਾਮ ਕੀਤਾ ਅਤੇ ਸਿੱਖ ਧਰਮ ਦਾ ਅਪਮਾਨ ਕੀਤਾ... ਦਯਾਨੰਦ ਸਰਸਵਤੀ ਦੀਆਂ ਲਿਖਤਾਂ ਬਾਰੇ ਪੰਜਾਬ ਚ ਤਾਂ ਬਹੁਤ ਬੋਲਦੇ ਹੋ ਇਸ ਪ੍ਰੋਗਰਾਮ ਚ ਬੋਲਦੇ ਕਿਉਂ ਕਿ ਦਯਾਨੰਦ ਸਰਸਵਤੀ ਨੂੰ ਭਾਜਪਾ ਵਾਲੇ ਰੱਬ ਵਾਂਗ ਪੂਜਦੇ ਨੇ ਹਨ...
੧. ਸਿੱਖਾਂ ਦੇ ਖਿਲਾਫ਼ 1955 ਤੋਂ ਭਾਜਪਾ ਰਹੀ ਹੈ... ਸੰਘ ਦੇ ਲੀਡਰ ਕੀ ਕੀ ਕਹਿੰਦੇ ਰਹੇ ਸਮੇਤ ਅਟਲ ਬਿਹਾਰੀ ਵਾਜਪਾਈ…
੨. 1981 ਵਿੱਚ ਭਾਜਪਾ ਵਿਧਾਇਕ ਹਰਬੰਸ ਲਾਲ ਖੰਨਾ ਦੇ ਨਾਅਰੇ ਸਨ:
"ਦੁੱਕੀ ਤਿੱਕੀ ਰਹਿਣ ਨਹੀਂ ਦੇਣੀ, ਸਿਰ 'ਤੇ ਪੱਗੜੀ ਰਹਿਣ ਨਹੀਂ ਦੇਣੀ..."
"ਕੱਛ, ਕੜਾ, ਕਿਰਪਾਨ—ਇਹਨਾਂ ਨੂੰ ਭੇਜੋ ਪਾਕਿਸਤਾਨ"
੨. 1984 ਵਿੱਚ ਅੰਮ੍ਰਿਤਸਰ ਰੇਲਵੇ ਸਟੇਸ਼ਨ 'ਤੇ ਸ੍ਰੀ ਦਰਬਾਰ ਸਾਹਿਬ (ਗੋਲਡਨ ਟੈਂਪਲ) ਦਾ ਮਾਡਲ ਬਣਾ ਕੇ ਸਾੜਿਆ ਗਿਆ... ਅਟਲ ਬਿਹਾਰੀ ਅਡਵਾਨੀ ਨੇ ਮੰਗ ਕੀਤੀ ਦਰਬਾਰ ਸਾਹਿਬ ਫੌਜ ਭੇਜ ਹਮਲਾ ਕਰਨ ਦੀ, ਨਾਲ ਅਕਾਲੀ ਦਲ ਨੇ ਚਿੱਠੀਆਂ ਲਿਖੀਆਂ ਦਿੱਲੀ ਨੂੰ… 1984 ਦਰਬਾਰ ਸਾਹਿਬ ਤੇ ਹਮਲੇ ਵੇਲੇ ਸਾਰੇ ਮਿਲੇ ਹੋਏ ਸੀ
3. 1984 ਦੇ ਕਤਲੇਆਮ ਤੋਂ ਬਾਅਦ ਨਾਨਾ ਜੀ ਦੇਸ਼ਮੁਖ ਦਾ ਅਖ਼ਬਾਰ ਵਾਲਾ ਬਿਆਨ ਯਾਦ ਹੈ ਜਾਂ ਫੋਟੋ ਪੋਸਟ ਕਰ ਦਵਾਂ...?
4. ਭਾਜਪਾ ਸ਼ਾਸਿਤ ਰਾਜਾਂ ਵਿੱਚ ਗੁਰਦੁਆਰਾ ਸਾਹਿਬਾਨ 'ਤੇ ਕਬਜ਼ਾ ਹੋਇਆ; ਗਿਆਨ ਗੋਦੜੀ, ਹਰ ਕੀ ਪੌੜੀ ਅਤੇ ਸਿੱਕਮ ਦੇ ਗੁਰਦੁਆਰਾ ਸਾਹਿਬ ਨੂੰ ਭਾਜਪਾ ਸਰਕਾਰ ਨੇ ਤੋੜਿਆ...
5. ਨਾਇਬ ਸੈਣੀ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਵਾਉਣ ਵਾਲੇ ਬਲਾਤਕਾਰੀ ਰਾਮ ਰਹੀਮ ਨੂੰ 15 ਵਾਰ ਤੋਂ ਵੱਧ ਪੈਰੋਲ (ਬੇਲ) ਦਿੱਤੀ...
6. ਅਮਿਤ ਸ਼ਾਹ ਨੇ ਦੇਸ਼ ਸੰਸਦ ਚ ਸੰਤ ਭਿੰਡਰਾਂਵਾਲਿਆਂ ਲਈ ਕੀ ਕਿਹਾ ਸੀ ਤੇ ਉਹ ਜਿਹੀ ਸੋਚ ਰੱਖਣ ਵਾਲੇ ਨੂੰ ਕਿੱਥੇ ਜੇਲ੍ਹ ਭੇਜਿਆ ਗਿਆ ਹੈ?
ਫੂਲਕਾ ਜੀ ਜੇਕਰ ਐਸਾ ਕਰਦੇ ਨੇ 1984 ਚ ਸਿੱਖਾਂ ਦਾ ਘਾਣ ਕਰਨ ਵਾਲਿਆਂ ਦੇ ਹੱਕ ਹਾਂ ਦੇ ਨਾਅਰੇ ਵਾਂਗ ਹੋਵੇਗਾ
ਭਾਈ ਭਰਪੂਰ ਸਿੰਘ ਜੀ ਬਲਬੀਰ ਨੇ ਕਿਹਾ ਜੇਕਰ ਪੰਜਾਬ ਚ ਬੀਜੇਪੀ ਆ ਗਈ ਤੇ ਜੱਗੋਂ ਤੇਰਵੀਂ ਹੋਵੇਗੀ , ਨਾਲੇ ਕਿਹਾ ਸੀ ਜਿਸ ਸ਼ਖਸ ਚੋਂ ਸੰਤ ਭਿੰਡਰਾਂਵਾਲਿਆਂ ਦਾ ਅਕਸ ਨਜ਼ਰ ਆਵੇਗਾ ਉਹ ਨੂੰ ਸਰਕਾਰਾਂ ਖਤਮ ਕਰਨ ਵਿੱਚ ਕੋਈ ਕਸਰ ਨਹੀਂ ਛੱਡਣੀ…
ਬੀਜੇਪੀ ਅਤੇ ਨਰਿੰਦਰ ਮੋਦੀ — ਸਿੱਖ ਵਿਰੋਧੀ ਸੀ ਹੈ ਤੇ ਰਹਿਣਗੇ…
PA

As Senior Supreme Court Advocate @hsphoolka joins the BJP, Punjab CM Bhagwant Mann wishes him good luck while also taking a jibe at him.
Speaking to me, Phoolka said, “I openly challenge Punjab CM Bhagwant Mann to an open debate. I will explain what I have done for the Panth and Punjab, and CM Mann can share what he has done for Punjab and the Panth.”

Akashdeep Thind@thind_akashdeep
Senior Advocate HS Phoolka joins BJP.
English








