ਜਤਿੰਦਰਸਿੰਘਗੁਰਾਇਆJatinderGoraya
745 posts

ਜਤਿੰਦਰਸਿੰਘਗੁਰਾਇਆJatinderGoraya
@GorayaJS
Pediatric Neurologist. #ਪੰਜਾਬੀਕਵਿਤਾ, #PunjabiPoetry Retweets are not for endorsement
Katılım Aralık 2013
367 Takip Edilen102 Takipçiler

Thank you!!
I have been named a finalist for the Aunt Minnie most effective radiology educator!
And make no mistake—I know it’s because of all of you!
Thank you for helping my educational content to go far and wide.
Your support is the reason I’m here and I try to make even more content worthy of that support!!!
English
ਜਤਿੰਦਰਸਿੰਘਗੁਰਾਇਆJatinderGoraya retweetledi

Dear @amazonIN,
Thank you for supporting Indian shoppers by including many regional languages. We’d be truly grateful if you could also add #Punjabi to the list, helping millions shop in their mother tongue. 🙏 #Punjabi
@dailyajitnews @thetribunechd @JagbaniOnline @TheLallantop @AAPPunjab @Akali_Dal_ @INCPunjab @PunjabKingsIPL @harbhajan_singh @vikramsahney @PargatSOfficial @HarsimratBadal_ @officeofssbadal @MSBADAL @SGPCAmritsar @mssirsa @capt_amarinder @KingSalman @bbcnewspunjabi @PTC_Network @ptcnews @rashtrapatibhvn @zoo_bear @X @pnbindia @DrSJaishankar @amazonIN @teamkangana @BJP4Punjab @sunilkjakhar @jazzyb @neerubajwa @dailypostpunjab


English

Sir Robert Hutchison’s timeless plea…key to good medical practice
From inability to let well alone,
from too much zeal for the new and contempt for what is old,
from putting knowledge before wisdom, science before art and cleverness before common sense,
from treating patients as cases and
from making the cure of the disease more grievous than the endurance of the same,
good Lord deliver us.
English

@TotaSinghDina ਹਰ ਸ਼ਹਿਰ ਹਰ ਮੁਹੱਲੇ ਹਰ ਗਲੀ ਦੀ ਕਹਾਣੀ ਹੈ।
ਪਰ ਬਿੱਲੀ ਦੇ ਗਲ਼ ਟੱਲੀ ਕੌਣ ਬੰਨੂੰ!
PA

@jasonryanmd Hiccups sometimes can be cured like that
English

ਸੂਰਜ ਚੜ੍ਹਨ ਦੀ ਜਾਂ ਛਿਪਣ ਦੀ ਤਸਵੀਰ ਸਾਂਝੀ ਕਰੋ।

~sb~@Shubham70590144
ਸੂਰਜ ਚੜ੍ਹਨ ਦੀ ਜਾਂ ਛਿਪਣ ਦੀ ਤਸਵੀਰ ਸਾਂਝੀ ਕਰੋ।
PA
ਜਤਿੰਦਰਸਿੰਘਗੁਰਾਇਆJatinderGoraya retweetledi

ਵੇਰਕਾ ਨੂੰ ਇਕ ਸਵਾਲ ਹੈ ਕਿ ਤੁਸੀਂ ਪੰਜਾਬੀ ਵਿਚ ਸੂਚਨਾ ਕਿਉਂ ਨਹੀਂ ਦਿੰਦੇ? ਲੋੜ ਪੈਣ ਤੇ ਪੰਜਾਬੀ, ਇੰਗਲਿਸ਼ ਦੋਨਾਂ ਭਾਸ਼ਾਵਾਂ ਵਿਚ ਲਿਖਿਆ ਜਾ ਸਕਦਾ ਹੈ । ਵੇਰਕਾ ਪੰਜਾਬੀਆਂ ਦਾ ਆਪਣਾ ਬ੍ਰੈਂਡ ਹੈ ਅਤੇ ਤੁਸੀਂ ਪੰਜਾਬੀ ਹੀ ਲਾਂਭੇ ਕਰ ਦਿੱਤੀ ਹੈ। ਪੰਜਾਬੀ ਵਿਚ ਲਿਖਣ ਨਾਲ ਪੰਜਾਬੀਆਂ ਵਿਚ ਵੇਰਕਾ ਦੀ ਵਿਕਰੀ ਹੋਰ ਵਧੇਗੀ । @Verka_Coop ਨੂੰ ਬੇਨਤੀ ਹੈ ਕਿ ਆਪਣੇ ਸੋਸ਼ਲ ਮੀਡੀਆ ਤੇ ਅੰਗਰੇਜ਼ੀ ਦੇ ਨਾਲ ਨਾਲ ਪੰਜਾਬੀ ਵਿਚ ਜ਼ਰੂਰ ਲਿਖੋ । ਰਾਜ ਭਾਸ਼ਾ ਐਕਟ ਅਤੇ 2008 ਦੇ ਪੰਜਾਬ ਰਾਜ ਭਾਸ਼ਾ ਤਰਮੀਮ ਐਕਟ ਵਿਚ ਵੀ ਇਹੀ ਹਦਾਇਤਾਂ ਹਨ । ਅਤੇ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਆਦੇਸ਼ ਵੀ ਅਦਾਰਿਆਂ ਨੂੰ ਪੰਜਾਬੀ ਵਿਚ ਕੰਮਕਾਜ ਲਾਜ਼ਮੀ ਕਰਨ ਦੀ ਹਦਾਇਤ ਦਿੰਦੇ ਹਨ । ਚਿੱਠੀ ਦਾ ਇਕ ਭਾਗ ਹੇਠਾਂ ਨੱਥੀ ਕੀਤਾ ਗਿਆ ਹੈ ਅਤੇ ਐਕਟ ਦੀਆਂ ਕਾਪੀਆਂ ਤੁਹਾਨੂੰ ਪੰਜਾਬ ਸਰਕਾਰ ਦੀ ਵੈਬਸਾਈਟ ਤੋਂ ਮਿਲ ਸਕਦੀਆਂ ਹਨ । ਜੇਕਰ ਨਹੀਂ ਮਿਲੀਆਂ ਤਾਂ ਤੁਸੀਂ ਇੱਥੇ ਵੀ ਦੱਸ ਸਕਦੇ ਹੋ। " #ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ " ਉਮੀਦ ਹੈ ਕਿ ਵੇਰਕਾ ਇਸ ਵੱਲ ਧਿਆਨ ਦੇਵੇਗਾ।

PA
ਜਤਿੰਦਰਸਿੰਘਗੁਰਾਇਆJatinderGoraya retweetledi

. @Microsoft, ਕਿਰਪਾ ਕਰਕੇ @Cortana ਲਈ ਇੱਕ #Punjabi ਵੌਇਸ ਪੈਕੇਜ ਜੋੜਨ ਬਾਰੇ ਵਿਚਾਰ ਕਰੋ! ਬਹੁਤ ਸਾਰੇ ਉਪਭੋਗਤਾ ਇਸਦੀ ਬਹੁਤ ਪ੍ਰਸ਼ੰਸਾ ਕਰਨਗੇ।

PA



@IamSfdost @Apple @AppleSupport @AppleMusic @UNESCO @htTweets @thetribunechd @SGPCAmritsar @PargatSOfficial @Akali_Dal_ @AAPPunjab @HarsimratBadal_ @dailypostpunjab ਤੁਹਾਡੀ ਮਿਹਨਤ ਰੰਗ ਲਿਆਈ!

PA

ਅਸੀਂ ਐਪਲ ਦੇ ਬਹੁਤ ਧੰਨਵਾਦੀ ਹਾਂ, ਉਹਨਾਂ ਗਾਹਕਾਂ ਦੇ ਸੁਝਾਆਂ ਨੂੰ ਧਿਆਨ ਵਿਚ ਰੱਖਦੇ ਹੋਏ, ਨਵੇਂ OS ਸੰਸਕਰਨ ਵਿਚ ਗੁਰਮੁਖੀ ਭਾਸ਼ਾ ਦੇ ਹੋਰ ਕਾਰਜਸ਼ੀਲ ਭਾਗ ਸ਼ਾਮਲ ਕੀਤੇ ਹਨ । ਇਸ ਨਾਲ ਪੰਜਾਬੀਆਂ ਵਿਚ ਐਪਲ ਦੀ ਵਿਕਰੀ ਵਧੇਗੀ ।
@Apple @AppleSupport @AppleMusic @UNESCO

PA

@mcldhofficial
ਮਧੂਬਨ ਐਨਕਲੇਵ, ਬਾੜੇਵਾਲ ਰੋਡ ਦੀ ਪਾਰਕ ਦੇ ਇਕ ਪਾਸੇ ਕੂੜੇ ਦੇ ਲਿਫ਼ਾਫ਼ਿਆਂ ਤੇ ਹੋਰ ਗੰਦਗੀ ਦਾ ਢੇਰ ਲੱਗ ਰਿਹਾ ਹੈ। ਇਸ ਨੂੰ ਚੁੱਕਣ ਦਾ ਇੰਤਜ਼ਾਮ ਕੀਤਾ ਜਾਵੇ
PA

Ticking time bombs on Highways - turn whenever, stop wherever….who cares 😐.
Im in left lane with left indicator on as I was to turn left at petrol station. He decided at last minute to turn as well. So far so good. But then he also made a sudden stop in middle of lane to help decipher which lane would be shortest to get gas from 🙄. All my things kept on left seat went flying down!
The only good thing here - I learnt how to beep out profanity 😅🙈
#HighwayTales
#NH1
English

@OGdukeneurosurg It is a very popular Punjabi song! Now Educative too
English

@suhanitweets Congratulations and best wishes Suhani
English













