ms parjapat

15 posts

ms parjapat banner
ms parjapat

ms parjapat

@MsParjapat

Katılım Temmuz 2022
16 Takip Edilen25 Takipçiler
ms parjapat retweetledi
ETT 5994
ETT 5994@ETT5994Union·
ਸਿੱਖਿਆ ਮੰਤਰੀ ਤੇ ਪਿੰਡ ਗੰਭੀਰਪੁਰ ਵਿਖੇ E.T.T. 5994 ਬੇਰੁਜ਼ਗਾਰ ਅਧਿਆਪਕ ਸਿੱਖਿਆ ਮੰਤਰੀ ਨੂੰ ਉਹਨਾਂ ਦੀ ਝੂਠੀ ਸਰਕਾਰ ਦੀ ਝੂਠੀ ਸਿੱਖਿਆ ਕ੍ਰਾਂਤੀ ਦਿਖਾ ਰਹੇ ਹਨ । ਇਸ ਸਰਕਾਰ ਨੂੰ ਆਮ ਆਦਮੀ ਪਾਰਟੀ ਕਹਿਣ ਵਾਲੇ ਇਹ ਖ਼ੁਦ ਮੰਤਰੀ ਖ਼ਾਸ ਬਣੀ ਬੈਠੇ ਆ , 4 ਸਾਲ ਪੁਰਾਣੀ ਭਰਤੀ ਵਿੱਚ 2500 ਬੇਰੁਜ਼ਗਾਰ ਅਧਿਆਪਕ ਨਿਯੁਕਤੀ ਪਾਤਰਾਂ ਤੋਂ ਵਾਂਝੇ ਰਹਿ ਗਏ ਹਨ , ਉਹਨਾਂ ਨੂੰ ਜਲਦ ਤੋ ਜਲਦ ਰੁਜ਼ਗਾਰ ਦਿੱਤਾ ਜਾਵੇ । @harjotbains @BhagwantMann @AamAadmiParty
PA
8
47
37
294
ms parjapat
ms parjapat@MsParjapat·
@anilvijminister फतेहाबाद से चंडीगढ़ जा रही बस टोहाना हुई खराब हरियाणा रोडवेज की रोजाना की समस्या छात्रों का थी परीक्षा HR56 B2787
ms parjapat tweet mediams parjapat tweet mediams parjapat tweet media
हिन्दी
0
0
0
2
ms parjapat
ms parjapat@MsParjapat·
@BhagwantMann EET 5994 bharti puri kiti jave asi koi nasha nhi krde asi apne hak mang rhe aa sadi gal v suni jave.
हिन्दी
0
2
2
37
Bhagwant Mann
Bhagwant Mann@BhagwantMann·
ਅਸੀਂ 'ਯੁੱਧ ਨਸ਼ਿਆਂ ਵਿਰੁੱਧ' Curriculum ਦੀ ਸ਼ੁਰੂਆਤ ਕਰਕੇ ਸੂਬੇ ਭਰ ਦੇ ਸਕੂਲਾਂ 'ਚ 'ਯੁੱਧ ਨਸ਼ਿਆਂ ਵਿਰੁੱਧ' ਵਿਸ਼ੇ ਨੂੰ ਸਿਲੇਬਸ ਦਾ ਹਿੱਸਾ ਬਣਾਇਆ ਹੈ। ਜਿਸ ਦੇ ਤਹਿਤ ਨਸ਼ੇ ਦੀ ਭੈੜੀ ਅਲਾਮਤ ਤੋਂ ਆਉਣ ਵਾਲੀ ਪੀੜ੍ਹੀ ਨੂੰ ਬਚਾਉਣ ਲਈ ਪੜ੍ਹਾਇਆ ਜਾਵੇਗਾ। ਸਾਡੀ ਨਵੀਂ ਪਨੀਰੀ ਨੂੰ ਸੰਭਾਲਣਾ ਸਾਡਾ ਫ਼ਰਜ਼ ਹੈ। ----- हमने 'युद्ध नशे के विरुद्ध' पाठ्यक्रम की शुरुआत करके पूरे राज्य के स्कूलों में 'युद्ध नशे के विरुद्ध' जैसे विषय को सिलेबस का हिस्सा बनाया है। इसके तहत आने वाली पीढ़ी को नशे की बुरी लत से बचाने के लिए यह विषय पढ़ाया जाएगा। हमारी नई पीढ़ी को संभालना हमारा फर्ज़ है।
PA
42
145
221
3.4K
ms parjapat
ms parjapat@MsParjapat·
आज देश में अध्यापकों की बहुत दयनीय स्थिति है चाहे वो SSC को पढ़ाने वाले हो, चाहे वो पंजाब के ETT 5994 के बेरोजगार अध्यापक हो चार-चार परीक्षाएं देने के बाद भी हमे सरकारों का इतना अत्याचार सहना पड़ रहा है। क्या हमने पढ़ लिख कर डिग्रियां, डिप्लोमा करके कोई गुनाह कर दिया
हिन्दी
0
9
8
68
ms parjapat
ms parjapat@MsParjapat·
@harjotbains Sir ਬੇਰੋਜ਼ਗਾਰੀ ਦਾ ਜੌ ਆਲਮ ਹੈ ਪੰਜਾਬ ਚ ਉਸ ਵਲ ਵੀ ਧਿਆਨ ਦਿੱਤਾ ਜਾਵੇ ਈਟੀਟੀ 5994 ਭਰਤੀ ਤਿੰਨ ਸਾਲਾਂ ਤੋਂ ਰੁਲ ਰਹੀ ਹੈ ਅਧਿਆਪਕ ਤੁਹਾਡੇ ਸੜਕਾਂ ਤੇ ਨੇ ਕਿਰਪਾ ਕਰਕੇ 5994 ਨੂੰ ਜਲਦੀ ਜਲਦੀ ਪੂਰਾ ਕੀਤਾ ਜਾਵੇ
PA
0
5
6
86
Harjot Singh Bains
Harjot Singh Bains@harjotbains·
*ਪੰਜਾਬ ਦੇ ਸਿੱਖਿਆ ਮੰਤਰੀ ਵਜੋਂ ਮੈਂ ਅੱਜ ਦਿੱਲੀ ਦੇ ਭਾਰਤ ਮੰਡਪਮ ਵਿਖੇ ਹੋਏ ਅਖਿਲ ਭਾਰਤੀ ਸਿੱਖਿਆ ਸੰਮੇਲਨ 2025 ਤੋਂ ਬਹੁਤ ਨਿਰਾਸ਼ ਹਾਂ* *ਦੇਸ਼ ਭਰ ਦੇ ਸਿੱਖਿਆ ਮੰਤਰੀਆਂ ਨੂੰ ਇਸ ਸਮਾਗਮ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ ਸੀ ਪ੍ਰੰਤੂ ਇਹ ਸਮਾਗਮ ਇੱਕ-ਪਾਸੜ ਹੀ ਬਣ ਕੇ ਰਹਿ ਗਿਆ। ਕਿਸੇ ਵੀ ਕਿਸਮ ਦੀ ਕੋਈ ਵਿਚਾਰ ਚਰਚਾ ਨਹੀਂ ਹੋਈ* *ਸਗੋਂ ਇਹ ਉਹ ਮੰਚ ਸੀ ਜਿੱਥੇ ਸਾਨੂੰ ਭਖਦੇ ਮਸਲਿਆਂ ਦਾ ਹੱਲ ਲੱਭਣਾ ਚਾਹੀਦਾ ਸੀ, ਜਿਵੇਂ:* • ਖੇਤਰੀ ਭਾਸ਼ਾਵਾਂ 'ਤੇ ਹਮਲਾ ਜਿਵੇਂ ਕਿ ਕੁਝ ਸਮਾਂ ਪਹਿਲਾਂ ਸੀ.ਬੀ.ਐਸ.ਈ. ਨੇ ਪੰਜਾਬੀ ਭਾਸ਼ਾ ਨੂੰ ਮੁੱਖ ਵਿਸ਼ੇ ਦੀਆਂ ਸੂਚੀ ਵਿਚੋਂ ਬਾਹਰ ਕਰ ਦਿੱਤਾ ਸੀ, ਜਿਸ ਨੂੰ ਪੰਜਾਬ ਸਰਕਾਰ ਦੇ ਸਖ਼ਤ ਵਿਰੋਧ ਕਾਰਨ ਵਾਪਸ ਲਿਆ ਗਿਆ। • ਕੌਮੀ ਸਿੱਖਿਆ ਨੀਤੀ ਰਾਹੀਂ ਰਾਜਾਂ ਦੇ ਅਧਿਕਾਰਾਂ ਨੂੰ ਖਤਮ ਕਰਨ ਦਾ ਡੂੰਘਾ ਏਜੰਡਾ • ਸਿੱਖਿਆ ਵਿੱਚ ਏ.ਆਈ, ਕੋਡਿੰਗ, ਡਾਟਾ ਸਾਇੰਸ ਸਬੰਧੀ ਕੋਈ ਕੌਮੀ ਏਜੰਡਾ ਨਾ ਹੋਣਾ • ਸਭ ਤੋਂ ਦੁਖਦਾਈ ਗੱਲ ਇਹ ਹੈ ਕਿ ਹਾਲ ਹੀ ਵਿੱਚ ਰਾਜਸਥਾਨ ਦੇ ਝਾਲਾਵਾੜ ਵਿਖੇ ਵਾਪਰੇ ਦੁਖਾਂਤ ਦਾ ਕੋਈ ਜ਼ਿਕਰ ਨਹੀਂ ਹੋਇਆ, ਜਿੱਥੇ ਮਾਸੂਮ ਸਕੂਲੀ ਬੱਚਿਆਂ ਨੇ ਆਪਣੀਆਂ ਜਾਨਾਂ ਗੁਆ ਦਿੱਤੀਆਂ ਅਤੇ ਨਾ ਹੀ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਕੋਈ ਗੱਲਬਾਤ ਹੋਈ। ਸਿੱਖਿਆ ਸਬੰਧੀ ਦੂਰਅੰਦੇਸ਼ ਅਤੇ ਇਮਾਨਦਾਰ ਵਿਚਾਰ-ਚਰਚਾ ਤੋਂ ਬਿਨਾਂ ਅਜਿਹੇ ਸਮਾਗਮ ਮਹਿਜ਼ ਰਸਮੀ ਪ੍ਰੋਗਰਾਮ ਬਣ ਕੇ ਰਹਿ ਜਾਂਦੇ ਹਨ ਜਿਸ ਨਾਲ ਸਿੱਖਿਆ ਦਾ ਕੋਈ ਭਲਾ ਨਹੀਂ ਹੋਵੇਗਾ।
Harjot Singh Bains@harjotbains

As Punjab’s Education Minister, I’m deeply disappointed by today’s Akhil Bhartiya Shiksha Samelan 2025 at Bharat Mandapam, Delhi. Education Ministers from across India were invited—but the entire event turned into a one-sided monologue. No discussion at all. This should’ve been a platform to address: • Attacks on regional languages—like CBSE excluding Punjabi as a main subject (reversed only after Punjab’s strong protest) • NEP’s deeper agenda of eroding states’ rights • No national roadmap for AI, coding, data science in education • Most painful is no mention of recent Jhalawar, Rajasthan tragedy where innocent school children lost their lives, nor any dialogue on preventing such incidents Such events, without honest dialogue on education, remain ceremonial—not transformational. @dpradhanbjp #Education

PA
17
23
62
3.4K
ms parjapat
ms parjapat@MsParjapat·
@RahulGandhi श्री मान जी ये हाल सिर्फ बिहार का ही नहीं बल्कि हरियाणा भी बेरोजगारी में no.1 है
हिन्दी
0
0
0
6
Rahul Gandhi
Rahul Gandhi@RahulGandhi·
महारोज़गार मेला में उमड़ा यह जनसैलाब सिर्फ़ एक भीड़ नहीं, एक संदेश है - कि बिहार का युवा अब भाषणों पर नहीं, रोज़गार से अपना भविष्य चाहता है। BJP और नीतीश सरकार ने बिहार को जिस तरह बेरोज़गारी की आग में झोंका, वहां से लाखों युवाओं को रोज़ी-रोटी के लिए पलायन करना पड़ता है - अपना गांव, अपना परिवार… सब कुछ पीछे छोड़ना पड़ता है। बिहार के युवा कर्मठ हैं, काबिल हैं, होनहार हैं - उनकी ज़रूरत बस स्थानीय और सम्माननीय रोज़गार है। अब बदलाव की शुरुआत हो चुकी है। कांग्रेस और INDIA गठबंधन सिर्फ़ आश्वासन नहीं, समाधान लेकर आया है। हमारा फ़ोकस साफ़ है - हुनर को हक़, हर युवा को रोज़गार, रुके पलायन, साथ रहे हर परिवार। इसी रास्ते बनेगा एक समृद्ध बिहार!
Indian Youth Congress@IYC

पटना में युवा कांग्रेस के महारोजगार मेले में जुटी युवाओं की ये भारी भीड़ इस बात का साफ सबूत है कि बिहार में बेरोजगारी सबसे गंभीर समस्या है। जयपुर, दिल्ली के बाद, ये हमारा एक और प्रयास था ताकि रोजगार मेले के माध्यम से योग्य युवाओं को नौकरी का अवसर मिल सके @kharge @RahulGandhi @INCIndia @Allavaru @UdayBhanuIYC

हिन्दी
868
6.7K
19.4K
465.3K
ms parjapat
ms parjapat@MsParjapat·
@harjotbains @ArvindKejriwal @BhagwantMann ਸਾਡੀ #ETT5994 ਭਰਤੀ ਪੂਰੀ ਕਰ ਦਿਓ ਅਸੀਂ ਹੋਰ ਕੁਝ ਨਹੀਂ ਮੰਗਦੇ ਅਸੀਂ ਇਸ ਲਈ ਬਹੁਤ ਜਿਆਦਾ ਮਿਹਨਤ ਕੀਤੀ ਹੈ ਸਾਡਾ ਹੱਕ ਨਾ ਮਾਰੋ ਸਾਨੂੰ ਨਾ ਰੋਲੋ @BhagwantMann @harjotbains @AAPPunjab @ptcnews @ZeePunjabHH @msisodia @AroraAmanSunam @DeptOfSchoolEdu @HarpalCheemaMLA @PbGovtIndia
PA
0
6
5
20
Raghav Chadha
Raghav Chadha@raghav_chadha·
I had sought your inputs for the issues you’d like me to raise in this Parliament session.Humbled by the overwhelming response. Going through each and every comment. I will do my best to make your voice heard in the House. 🇮🇳
English
416
275
2.1K
73K
ms parjapat
ms parjapat@MsParjapat·
3 ਸਾਲ ਦਾ ਸਮਾਂ ਅਸੀਂ ਸਰਕਾਰ ਦੀ ਬਦਨੀਤੀ ਨਾਲ ਖ਼ਰਾਬ ਕਰ ਚੁੱਕੇ ਹਾਂ #ETT5994 ਭਰਤੀ ਹਲੇ ਪੂਰੀ ਨਹੀਂ ਹੋਈ। ਸਾਡੇ ਕਈਆਂ ਦੇ ਨਜ਼ਦੀਕੀ ਸਾਡੀ ਨੌਂਕਰੀ ਉਡੀਕ ਦੇ ਜਹਾਨ ਤੋਂ ਚਲ ਗਏ ਕੀ ਇਹ ਹੈ ਸਿੱਖਿਆ ਕ੍ਰਾਂਤੀ? @BhagwantMann @harjotbains @AAPPunjab @ptcnews @ZeePunjabHH @msisodia @ArvindKejriwal
PA
1
11
7
36
ms parjapat
ms parjapat@MsParjapat·
ਸਰਕਾਰ ਵਾਅਦੇ ਤਾਂ ਕਰਦੀ ਹੈ ਪਰ ਨੌਕਰੀ ਨਹੀਂ ਦਿੰਦੀ! #ETT5994 ਦੀ ਭਰਤੀ ਪੂਰੀ ਨਾ ਕਰਨਾ ਪੰਜਾਬ ਦੇ ਬੇਰੁਜ਼ਗਾਰ ਨੌਜਵਾਨਾਂ ਨਾਲ ਧੋਖਾ ਹੈ। ਸਾਡੀ ਅਖੀਰਲੀ ਉਮੀਦ ਵੀ ਮਾਰੀ ਨਾ ਜਾਵੇ। @BhagwantMann @harjotbains @AAPPunjab @PargatSOfficial @DeptOfSchoolEdu @Partap_Sbajwa @HarpalCheemaMLA @AroraAmanSunam
PA
0
12
11
65
Pargat Singh
Pargat Singh@PargatSOfficial·
It’s been over 3 years since the ETT 5994 teacher recruitment began, and 2,634 candidates have received appointment letters. Yet, the recruitment process remains incomplete even after all this time. Why is there still a delay in completing the full recruitment?
English
50
179
189
6.4K