Gamdoor Singh
90 posts

ਈਟੀਟੀ 5994 ਭਰਤੀ ਪੂਰੀ ਕਰੋ 3 ਸਾਲ ਤੋਂ ਰੁਲਦੇ ਪੜ੍ਹੇ ਲਿਖੇ ਨੌਜਵਾਨਾਂ ਦਾ ਸ਼ੋਸਣ ਬੰਦ ਕਰੋ ਸਿਰਫ਼ ਗੱਲਾਂ ਨਾਲ ਰੰਗਲਾ ਪੰਜਾਬ ਬਣਾਉਣਾ ਬੰਦ ਕਰੋ #ETT5994 @AAPPunjab @AroraAmanSunam @BhagwantMann @harjotbains @mlasherykalsi @PbGovtIndia @DeptOfSchoolEdu @Dapindr @HarpalCheemaMLA

PA

#ETT5994 PLEASE COMPLETE OUR 5994 POSTS WE ARE SO DISAPPOINTED FROM THIS KIND OF ARROGANT STANCE OF GOVERNMENT
@AAPPunjab @AroraAmanSunam @BhagwantMann @harjotbains @mlasherykalsi @PbGovtIndia @DeptOfSchoolEdu @Dapindr @HarpalCheemaMLA
English

ਸਾਡੀ 5994 ਭਰਤੀ ਪੂਰੀ ਕਰਦੋ ਤੁਸੀ ਨਹੀਂ ਜਾਣਦੇ ਮੈਰਿਟ ਚ ਆਉਣ ਲਈ ਕਿੰਨੀ ਮਿਹਨਤ ਲਗਦੀ ਆ 🙏🏻🙏🏻 ਸਿੱਖਿਆ ਮੰਤਰੀ ਜੀ ਏਨਾ ਨਜ਼ਰਅੰਦਾਜ਼ ਨਾ ਕਰੋ #ETT5994
@AAPPunjab @AroraAmanSunam @BhagwantMann @harjotbains @mlasherykalsi @PbGovtIndia @DeptOfSchoolEdu @Dapindr @HarpalCheemaMLA
PA

ਵਾਹ ਨੀ ਸਰਕਾਰੇ, ਆਹ ਇਨਾਮ ਦੇ ਰਹੇ ਓ #ETT5994 ਵਾਲਿਆ ਨੂੰ। ਕਸੂਰ ਕੀ ਆ ਇਹਨਾਂ ਦਾ, ਪੜ੍ਹ ਲਿਖ ਕੇ ਪੇਪਰ ਪਾਸ ਕਰਕੇ ਮੈਰਿਟ ਵਿਚ ਆਉਣਾ ਇਹਨਾਂ ਦਾ ਕਸੂਰ ਆ।
@harjotbains
@BhagwantMann
@AamAadmiParty
@PbGovtIndia
@schooledu_pb
@SukhpalKhaira
@Rattan1990
@INCIndia
PA

@SukhpalKhaira @BhagwantMann @harjotbains @AamAadmiParty @INCIndia @INCPunjab ਨਵੀਆਂ ਪੋਸਟਾਂ ਤਾਂ ਕੀ ਕੱਢਣੀਆਂ ਇਹਨਾਂ ਨੇ, ਕਾਂਗਰਸ ਸਰਕਾਰ ਨੇ ਜੋ ਪੋਸਟਾਂ ਦਿੱਤੀਆ ਸੀ, ਉਹ ਵੀ ਇਹ ਸਰਕਾਰ ਨੇ ਪੂਰੀਆਂ ਨਹੀਂ ਕੀਤੀਆ ਹਾਲੇ ਤੱਕ। ਅਸੀ #ETT5994 ਵਾਲੇ 3 ਸਾਲ ਤੋਂ ਸੜਕਾਂ ਤੇ ਧੱਕੇ ਖਾ ਰਹੇ ਆ। ਸਾਡੀ ਭਰਤੀ ਵੀ ਪੂਰੀ ਨਹੀਂ ਕਰ ਰਹੇ। ਸ਼ਰਮ ਆਉਣੀ ਚਾਹੀਦੀ ਆ ਇਸ ਸਰਕਾਰ ਨੂੰ।
PA
Gamdoor Singh retweetledi

Below video exposes the repeated false claims of @BhagwantMann & @harjotbains regarding recruitment of teachers by @AamAadmiParty government !
@INCIndia @INCPunjab
English

#ETT5994 ਈਟੀਟੀ 5994 ਬੈਕਲੋਗ ਨੂੰ ਪੂਰਾ ਕੀਤਾ ਜਾਵੇ ਸਾਡਾ ਬਣ ਦਾ ਹੱਕ ਸਾਨੂੰ ਦਿੱਤਾ ਜਾਵੇ ਅਸੀਂ ਆਪਣਾ ਹੱਕ ਨਹੀਂ ਛੱਡਾਂਗੇ @AamAadmiParty @AAPPunjab @harjotbains @Dapindr @AroraAmanSunam @DeptOfSchoolEdu @mlasherykalsi @HarpalCheemaMLA @gurmeetkhuddian @BhagwantMann @PbGovtIndia
PA

ਮਾਨਯੋਗ ਸਿੱਖਿਆ ਮੰਤਰੀ ਜੀ ਆਪ ਜੀ ਅੱਗੇ ਬੇਨਤੀ ਕੀਤੀ ਜਾਂਦੀ ਹੈ ਕਿ ਆਪ #ETT5994 ਬੈਕਲੋਗ ਖਾਲੀ ਪੋਸਟਾਂ ਨੂੰ ਭਰ ਕੇ ਬੇਰੁਜ਼ਗਾਰ ETT 5994 ਅਧਿਆਪਕਾਂ ਨੂੰ ਰੋਜ਼ਗਾਰ ਦੇ ETT 5994 ਭਰਤੀ ਪੂਰੀ ਕਰੋ। @AAPPunjab @schooledu_pb @DrBaljitAAP @harjotbains @Dapindr @BhagwantMann @PbGovtIndia
PA

ਯੁੱਧ ਬੇਰੁਜ਼ਗਾਰੀ ਵਿਰੁੱਧ #ETT5994 Complete our BACKLOG POSTS.
3 ਸਾਲ ਤੋਂ ਚੱਲ ਰਹੀ ਭਰਤੀ ਪੂਰੀ ਕਰੋ @AAPPunjab @harjotbains @BhagwantMann @Dapindr @PbGovtIndia @schooledu_pb @ArvindKejriwal @mlasherykalsi @AroraAmanSunam @DrBaljitAAP
PA
Gamdoor Singh retweetledi

ਈਟੀਟੀ 5994 ਭਰਤੀ ਪੂਰੀ ਕਰੋ 3 ਸਾਲ ਤੋਂ ਰੁਲਦੇ ਪੜ੍ਹੇ ਲਿਖੇ ਨੌਜਵਾਨਾਂ ਦਾ ਸ਼ੋਸਣ ਬੰਦ ਕਰੋ ਸਿਰਫ਼ ਗੱਲਾਂ ਨਾਲ ਰੰਗਲਾ ਪੰਜਾਬ ਬਣਾਉਣਾ ਬੰਦ ਕਰੋ #ETT5994 @AAPPunjab @AroraAmanSunam @BhagwantMann @harjotbains @mlasherykalsi @PbGovtIndia @DeptOfSchoolEdu @Dapindr @HarpalCheemaMLA

PA
Gamdoor Singh retweetledi

@PbGovtIndia ਅੱਛਾ ਜੀ, ਤੇ @BhagwantMann @harjotbains sir, ਜਿਹੜੇ ਤੁਸੀ #ETT5994 merit holders ਰੱਖੀ ਬੈਠੇ ਓ, ਉਹਨਾਂ ਨੂੰ ਜੁਆਇੰਨ ਨੀ ਕਰਵਾ ਰਹੇ। ਜਿਹੜਾ ਉਹਨਾਂ ਨੂੰ mentally harassment ਕਰ ਰਹੇ ਹੋ। At the end ਇਹਨਾਂ ਨੇ ਵੀ drugs ਹੀ ਲੈਣੇ ਆ। ਸੋ please, ਸਾਡੀ ਈਟੀਟੀ5994 ਭਰਤੀ ਪੂਰੀ ਕੀਤੀ ਜਾਵੇ🙏
PA

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਨਸ਼ਿਆਂ ਦੇ ਖ਼ਾਤਮੇ ਲਈ ਪਿੰਡ ਤੇ ਵਾਰਡ ਰੱਖਿਆ ਕਮੇਟੀਆਂ ਕਾਇਮ ਕਰਨ ਸੰਬੰਧੀ ਇੱਕ ਸਮਾਗਮ ਵਿੱਚ ਸ਼ਿਰਕਤ ਕੀਤੀ ਗਈ। ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਨਾਲ ਖ਼ਤਮ ਕਰਨ ਵਾਲਿਆਂ ਨੂੰ ਸਖ਼ਤ ਸਜ਼ਾ ਮਿਲੇਗੀ।
......
Chief Minister @BhagwantMann attended the formation event of the Village and Ward Defence committees to combat drug abuse. During his address to the public, he emphasized that those who are responsible for harming the youth of Punjab through drugs will face strict punishments.
#GovernmentOfPunjab

PA

#ETT5994 PLEASE COMPLETE OUR 5994 POSTS WE ARE SO DISAPPOINTED FROM THIS KIND OF ARROGANT STANCE OF GOVERNMENT
@AAPPunjab @AroraAmanSunam @BhagwantMann @harjotbains @mlasherykalsi @PbGovtIndia @DeptOfSchoolEdu @Dapindr @HarpalCheemaMLA

English

ਈਟੀਟੀ 5994 ਭਰਤੀ ਪੂਰੀ ਕਰੋ 3 ਸਾਲ ਤੋਂ ਰੁਲਦੇ ਪੜ੍ਹੇ ਲਿਖੇ ਨੌਜਵਾਨਾਂ ਦਾ ਸ਼ੋਸਣ ਬੰਦ ਕਰੋ ਸਿਰਫ਼ ਗੱਲਾਂ ਨਾਲ ਰੰਗਲਾ ਪੰਜਾਬ ਬਣਾਉਣਾ ਬੰਦ ਕਰੋ #ETT5994 @AAPPunjab @AroraAmanSunam @BhagwantMann @harjotbains @mlasherykalsi @PbGovtIndia @DeptOfSchoolEdu @Dapindr @HarpalCheemaMLA

PA

ਸਾਡੀ 5994 ਭਰਤੀ ਪੂਰੀ ਕਰਦੋ ਤੁਸੀ ਨਹੀਂ ਜਾਣਦੇ ਮੈਰਿਟ ਚ ਆਉਣ ਲਈ ਕਿੰਨੀ ਮਿਹਨਤ ਲਗਦੀ ਆ 🙏🏻🙏🏻 ਸਿੱਖਿਆ ਮੰਤਰੀ ਜੀ ਏਨਾ ਨਜ਼ਰਅੰਦਾਜ਼ ਨਾ ਕਰੋ #ETT5994
@AAPPunjab @AroraAmanSunam @BhagwantMann @harjotbains @mlasherykalsi @PbGovtIndia @DeptOfSchoolEdu @Dapindr @HarpalCheemaMLA
PA
Gamdoor Singh retweetledi

CM @BhagwantMann and EM @harjotbains, @PbGovtIndia ਤੁਹਾਨੂੰ ਕਿ ਲੱਗਦਾ, ਐਦਾ ਪੁਲਿਸ ਤੋਂ #ETT5994 ਵਾਲਿਆ ਨੂੰ ਪਕੜਵਾਕੇ, ਤੁਸੀ ਉਹਨਾਂ ਨੂੰ ਚੁੱਪ ਕਰਵਾ ਲਯੋਗੇ ਤਾਂ ਇਹ ਤੁਹਾਡੀ ਗ਼ਲਤ ਫਹਿਮੀ ਆ। ETT ਵਾਲੇ ਕਦੇ ਨਹੀਂ ਹਾਰਦੇ। I promise ਅਸੀ next protest ਤੇ ਤੁਹਾਨੂੰ ਹੋਰ ਜੋਸ਼ ਨਾਲ ਮਿਲਾਗੇ।
PA
Gamdoor Singh retweetledi
Gamdoor Singh retweetledi

ਆਪ ਸਰਕਾਰ ਨੇ ਦਿੱਲੀ ਦੇ ਭ੍ਰਿਸ਼ਟ ਤੇ ਨਕਾਰੇ ਹੋਏ ਕੇਜਰੀਵਾਲ ਦੇ ਝੂਠ ਸੁਣਾਉਣ ਲਈ ਸਰਕਾਰੀ ਅਧਿਆਪਕਾਂ ਦੀਆਂ ਹਜ਼ਾਰਾਂ ਦੀ ਗਿਣਤੀ 'ਚ ਡਿਊਟੀਆਂ ਲਗਾ ਦਿੱਤੀਆਂ ਤਾਂ ਜੋ ਲੋਕਾਂ ਨੂੰ ਇਹ ਲੱਗੇ ਕਿ ਕੇਜਰੀਵਾਲ ਦੀ ਰੈਲੀ 'ਚ ਵੱਡਾ ਇਕੱਠ ਹੈ ਪਰ ਪੰਜਾਬ ਦੇ ਬੇਰੋਜ਼ਗਾਰ ਧੀਆਂ ਪੁੱਤ ਜਦ ਅਰਨੀਵਾਲਾ (ਫਾਜ਼ਿਲਕਾ) ਪਹੁੰਚੇ ਤਾਂ ਉਹਨਾਂ ਨੂੰ ਡਾਗਾਂ ਤੇ ਧੱਕੇ ਮਾਰੇ ਗਏ। ਸ਼੍ਰੋਮਣੀ ਅਕਾਲੀ ਦਲ ਇਸਦੀ ਸਖ਼ਤ ਨਿੰਦਾ ਕਰਦਾ ਹੈ।
ਪੰਜਾਬ ਸਿਰ ਲੱਖਾਂ ਕਰੋੜ ਦਾ ਕਰਜ਼ਾ ਚਾੜ੍ਹ @BhagwantMann ਪੰਜਾਬ ਨੂੰ ਕੇਜਰੀਵਾਲ ਦਾ ਗੁਲਾਮ ਬਣਾ ਰਿਹਾ ਹੈ ਜਿਸਨੂੰ ਪੰਜਾਬੀ ਕਦੇ ਮੁਆਫ਼ ਨਹੀਂ ਕਰਨਗੇ।
PA