ਦੇਸ਼ ਪੰਜਾਬ

776 posts

ਦੇਸ਼ ਪੰਜਾਬ

ਦੇਸ਼ ਪੰਜਾਬ

@MrMandair

Katılım Ocak 2014
332 Takip Edilen42 Takipçiler
ਦੇਸ਼ ਪੰਜਾਬ
ਦੇਸ਼ ਪੰਜਾਬ@MrMandair·
ਮਾਨ ਸਾਹਿਬ ਜਿੰਨਾਂ ਪੈਸਾ ਬਿਲਬੋਰਡਾਂ ਤੇ ਦੱਸ ਲੱਖ ਦੀ ਸਕੀਮ ਦੱਸਣ ਤੇ ਖਰਚਿਆ।ਉਹ ਲੋਕਾਂ ਦੀ ਭਲਾਈ ਤੇ ਲਾ ਦੇਂਦਾ ਤਾਂ ਇਹ ਰੇਲੀਆਂ ਕਰਨ ਦੀ ਲੋੜ ਹੀ ਨਹੀ ਪੈਣੀ ਸੀ। ਹਾਂ ਸੁਣਿਆਂ ਕੱਲ ਫੱਟੀ ਬਸਤਾ ਚੌਕ ਨਵਾਂਸ਼ਹਿਰ ਕੋਲ ਇਕ ਨੌਜੁਆਨ ਦੀ ਮੌਤ ਦਾ ਕਾਰਨ ਤੁਹਾਡੀ ਟੁੱਟੀ ਸੜਕ ਬਣੀ। ਨਵਾਂਸ਼ਹਿਰ ਏਰੀਏ ਚ ਪਿਛਲੇ 13 ਦਿਨਾਂ ਤੋਂ ਹਾਂ।
PA
0
0
0
3